Nita Ambani ਦੀ White House Look ਬਣੀ ਚਰਚਾ ਦਾ ਵਿਸ਼ਾ, ਸਾੜੀ 'ਤੇ ਕਰਵਾਇਆ ਸੋਨੇ ਦਾ ਵਰਕ |OneIndia Punjabi

2023-06-27 0

ਆਪਣੇ ਫੈਸ਼ਨ ਸੈਂਸ ਲਈ ਵੀ ਜਾਣੀ ਜਾਣ ਵਾਲੀ ਸਟਾਈਲਿਸ਼ ਬਿਜ਼ਨਸਵੁਮਨ ਨੀਤਾ ਅੰਬਾਨੀ 59 ਸਾਲ ਦੀ ਉਮਰ ਵਿੱਚ ਵੀ ਆਪਣੇ ਸਟਾਈਲ ਨਾਲ ਸਭ ਨੂੰ ਕਾਇਲ ਕਰਦੀ ਹੈ। ਸਾੜ੍ਹੀਆਂ ਤੋਂ ਲੈ ਕੇ ਹੈਂਡਬੈਗ ਅਤੇ ਫੁੱਟਵੀਅਰਸ ਤੋਂ ਲੈ ਕੇ ਗਹਿਣਿਆਂ ਤੱਕ, ਨੀਤਾ ਅੰਬਾਨੀ ਇੱਕ ਲਗਜ਼ਰੀ ਜੀਵਨ ਬਤੀਤ ਕਰਦੀ ਹੈ। ਸੋਸ਼ਲ ਮੀਡਿਆ 'ਤੇ ਪ੍ਰਧਾਨ ਮੰਤਰੀ ਨਿਰੇਂਦਰ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਵ੍ਹਾਈਟ ਹਾਊਸ 'ਚ ਦਾਵਤ ਦੌਰਾਨ ਭਾਰਤ ਦੇ ਸੱਭ ਤੋਂ ਵੱਡੇ ਅਜਾਰੇਦਾਰ ਸਰਮਾਏਦਾਰ ਮੁਕੇਸ਼ ਬਣੀ ਦੀ ਪਤਨੀ ਨੀਤਾ ਅੰਬਾਨੀ ਵਲੋਂ ਪਾਏ ਕਪੜੇ ਯਾਨੀਕਿ ਉਹਨਾਂ ਵਲੋਂ ਪਾਈ ਗਈ ਸਾੜੀ ਖ਼ੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ |
.
Nita Ambani's White House Look became the topic of discussion, the gold work done on the saree.
.
.
.
#nitaambani #mukeshambani #statedinner